ਪਿੰਡ ਆਲੇਚੱਕ ਦੀ ਕਿਸਾਨ ਬੀਬੀ ਕੰਵਰਬੀਰ ਕੌਰ ਕਿਸਾਨਾਂ ਲਈ ਬਣੀ ਹੈ ਪ੍ਰੇਰਨਾ ਸਰੋਤ

ਬੀਬੀ ਕੰਵਰਬੀਰ ਕੌਰ ਫਸਲੀ ਰਹਿੰਦ-ਖੂੰਹਦ ਨੂੰ ਬਿਨ੍ਹਾਂ ਅੱਗ ਲਗਾਏ ਕਰਦੇ ਹਨ ਅਗਲੀਆਂ ਫਸਲਾਂ ਦੀ ਕਾਸ਼ਤ ਝੋਨੇ ਦੀ ਸਿੱਧੀ ਬਿਜਾਈ ਕਰਕੇ ਪਾਣੀ ਦੀ ਕਰ ਰਹੇ ਹਨ ਬਚਤ ਗੁਰਦਾਸਪੁਰ, 21 ਮਈ 2023 (ਦੀ ਪੰਜਾਬ ਵਾਇਰ )। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਆਲੇਚੱਕ ਦੀ ਕਿਸਾਨ ਬੀਬੀ ਕੰਵਲਬੀਰ ਕੌਰ ਪਿਛਲੇ ਕਈ ਸਾਲਾਂ ਤੋਂ ਫਸਲੀ ਰਹਿੰਦ-ਖੂੰਹਦ ਨੂੰ ਬਿਨ੍ਹਾਂ ਅੱਗ ਲਗਾਏ ਅਗਲੀਆਂ … Continue reading ਪਿੰਡ ਆਲੇਚੱਕ ਦੀ ਕਿਸਾਨ ਬੀਬੀ ਕੰਵਰਬੀਰ ਕੌਰ ਕਿਸਾਨਾਂ ਲਈ ਬਣੀ ਹੈ ਪ੍ਰੇਰਨਾ ਸਰੋਤ